Friday 7 July 2017

ਏਕੁ ਤੁਈ Gurbani Quotes From Sri Guru Granth Sahib Ji Ank 144 n 145 ਗੁਰਬਾਣੀ ਵਿਚਾਰ Poster



ਨਾ ਸੂਰਜ, ਨਾਹ ਚੰਦਰਮਾ, ਨਾਹ ਇਹ ਦਿੱਸਦਾ ਆਕਾਸ਼,
ਨਾਹ ਧਰਤੀ ਦੇ ਸੱਤ ਦੀਪ, ਨਾਹ ਪਾਣੀ,
ਨ ਅੰਨ, ਨਾਹ ਹਵਾ-ਕੋਈ ਭੀ ਥਿਰ ਰਹਿਣ ਵਾਲਾ ਨਹੀਂ।
(ਸਦਾ ਰਹਿਣ ਵਾਲਾ, ਹੇ ਪ੍ਰਭੂ!) ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ॥੪॥
न सूर ससि मंडलो ॥ न सपत दीप नह जलो ॥
अंन पउण थिरु न कुई ॥ एकु तुई एकु तुई ॥४॥
न तो सूरज, ना ही चाँद, न ही ग्रह,
न ही सात महाद्वीपों, और न ही महासागर,
न खाना, न ही हवा - कुछ भी स्थायी नहीं है।
हे ईश्वर !! आप अकेले ही स्थायी हो
Dhan Sri Guru Granth Sahib Ji 144



ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ "O God, The Birds Do Not Have Money To Buy Food, But They Still Hope To Find Their Sustenance In The Trees And Water. Yes, Dear God, You are Their Provider Also, O God, You Are The Only One For Them And You Are The Only One For All Of Us."
Dhan Sri Guru Granth Sahib Ji 144

No comments:

Post a Comment